Skip to main content

ਮੁੱਖ ਸਫ਼ਾ ਚੁਣਿਆ ਹੋਇਆ ਲੇਖ ਅੱਜ ਇਤਿਹਾਸ ਵਿੱਚ - 10 ਮਾਰਚ ਕੀ ਤੁਸੀਂ ਜਾਣਦੇ ਹੋ?... ਖ਼ਬਰਾਂ ਚੁਣੀ ਹੋੲੀ ਤਸਵੀਰ ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ ਨੇਵੀਗੇਸ਼ਨ ਮੇਨੂਯੂਟੀਸੀ291 ਭਾਸ਼ਾਵਾਂਕਾਮਨਜ਼ਮੀਡੀਆਵਿਕੀਮੈਟਾ-ਵਿਕੀਵਿਕੀਬੁਕਸਵਿਕੀਡਾਟਾਵਿਕੀਖ਼ਬਰਾਂਵਿਕੀਕਥਨਵਿਕੀਸਰੋਤਵਿਕੀਜਾਤੀਆਂਵਿਕੀਵਰਸਿਟੀਵਿਕੀਸਫ਼ਰਵਿਕਸ਼ਨਰੀਦਾਨ

ਮੁੱਖ ਸਫ਼ਾ


ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋਟਵਿੱਟਰ ਉੱਤੇ ਸਾਡੇ ਨਾਲ ਜੁੜੋਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋਵਿਸ਼ਾ-ਵਸਤੂਸੰਪਾਦਨਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨਤਾਜ਼ਾ ਤਬਦੀਲੀਆਂਆਮ ਅਸਵੀਕਾਰਤਾਪ੍ਰਸ਼ਨ ਪੁੱਛੋਵਿਕੀਪੀਡੀਆਇੰਟਰਨੈੱਟਵਿਸ਼ਵਕੋਸ਼ਯੋਗਦਾਨ291 ਭਾਸ਼ਾਵਾਂ9 ਮਾਰਚ11 ਮਾਰਚਇਟਲੀਨੈਪੋਲੀਅਨਵੀਅਤਨਾਮਅੰਗਰੇਜ਼ੀ2011ਦੇਸ਼ਦੱਖਣੀ ਸੁਡਾਨਜੂਬਾਚੂਹਾਊਠਪਾਣੀਡੀ.ਐੱਨ.ਏ.ਦਿਮਾਗਸਰੀਰਚੰਦਸੂਰਜLarge brown mantid07 edit.jpgFir0002ਬਿਜਲਾਣੂ ਤਕਨਾਲੋਜੀਸੂਚਨਾ ਤਕਨਾਲੋਜੀਅਵਾਜ਼ ਤਕਨਾਲੋਜੀਵਾਹਨ ਤਕਨਾਲੋਜੀਇੰਟਰਨੈੱਟ









(function()var node=document.getElementById("mw-dismissablenotice-anonplace");if(node)node.outerHTML="u003Cdiv class="mw-dismissable-notice"u003Eu003Cdiv class="mw-dismissable-notice-close"u003E[u003Ca tabindex="0" role="button"u003Eਹਟਾਓu003C/au003E]u003C/divu003Eu003Cdiv class="mw-dismissable-notice-body"u003Eu003Cdiv id="localNotice" lang="pa" dir="ltr"u003Eu003Ctable class="plainlinks fmbox fmbox-system" style=""u003Enu003Ctbodyu003Eu003Ctru003Enu003Ctd class="mbox-image"u003Enu003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eu003Cimg alt="Wiki Loves Women India Logo.jpg" src="//upload.wikimedia.org/wikipedia/commons/thumb/5/52/Wiki_Loves_Women_India_Logo.jpg/60px-Wiki_Loves_Women_India_Logo.jpg" decoding="async" width="60" height="60" srcset="//upload.wikimedia.org/wikipedia/commons/thumb/5/52/Wiki_Loves_Women_India_Logo.jpg/90px-Wiki_Loves_Women_India_Logo.jpg 1.5x, //upload.wikimedia.org/wikipedia/commons/thumb/5/52/Wiki_Loves_Women_India_Logo.jpg/120px-Wiki_Loves_Women_India_Logo.jpg 2x" data-file-width="1584" data-file-height="1584" /u003Eu003C/au003Eu003C/tdu003Enu003Ctd class="mbox-text" style=""u003E u003Ccenteru003Eu003Cbu003E10 ਫ਼ਰਵਰੀ 2019 ਤੋਂ 31 ਮਾਰਚ 2019 ਤੱਕ ਹੋ ਰਹੇ u003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eਵਿਕੀ ਲਵਸ ਵੂਮੈਨ 2019u003C/au003E ਮੁਕਾਬਲੇ ਵਿੱਚ ਸ਼ਾਮਿਲ ਹੋਵੋ।u003C/bu003Eu003Cbr /u003Enu003Cbu003Eਔਰਤਾਂ, ਨਾਰੀਵਾਦ ਅਤੇ ਲਿੰਗ ਸੰਬੰਧੀ ਲੇਖ ਬਣਾਉ ਅਤੇ u003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019#ਇਨਾਮ" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eਇਨਾਮu003C/au003E ਜਿੱਤੋ।u003C/bu003Eu003C/centeru003E u003C/tdu003Enu003Ctd class="mbox-imageright"u003E u003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eu003Cimg alt="Wiki Loves Women India Logo variation.png" src="//upload.wikimedia.org/wikipedia/commons/thumb/b/b9/Wiki_Loves_Women_India_Logo_variation.png/60px-Wiki_Loves_Women_India_Logo_variation.png" decoding="async" width="60" height="49" srcset="//upload.wikimedia.org/wikipedia/commons/thumb/b/b9/Wiki_Loves_Women_India_Logo_variation.png/90px-Wiki_Loves_Women_India_Logo_variation.png 1.5x, //upload.wikimedia.org/wikipedia/commons/thumb/b/b9/Wiki_Loves_Women_India_Logo_variation.png/120px-Wiki_Loves_Women_India_Logo_variation.png 2x" data-file-width="2070" data-file-height="1690" /u003Eu003C/au003E u003C/tdu003Enu003C/tru003Enu003C/tbodyu003Eu003C/tableu003Enu003C/divu003Eu003C/divu003Eu003C/divu003E";());



ਮੁੱਖ ਸਫ਼ਾ


ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

Jump to navigation
Jump to search















































































































ਸ਼੍ਰੇਣੀ







































ਸ਼

ਖ਼

ਗ਼

ਜ਼

ਫ਼

ਲ਼

0-9






Cscr-featured.svg ਚੁਣਿਆ ਹੋਇਆ ਲੇਖ





ਭਾਈ ਮਨੀ ਸਿੰਘ (10 ਮਾਰਚ, ਸੰਨ 1644-24 ਜੂਨ ਸੰਨ 1734) ਦਾ ਜਨਮ 10 ਮਾਰਚ, ਸੰਨ 1644 ਈ. ਨੂੰ ਅਲੀਪੁਰ ਉਤਰੀ ਜ਼ਿਲ੍ਹਾ ਮੁਜ਼ੱਫਰਗੜ੍ਹ (ਪਾਕਿਸਤਾਨ) ਵਿਖੇ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਮਾਈ ਦਾਸ ਤੇ ਮਾਤਾ ਦਾ ਨਾਂ ਮਧਰੀ ਬਾਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ 1691 ਈ. ਦੀ ਵਿਸਾਖੀ ਵਾਲੇ ਦਿਨ ਦੀਵਾਨ ਨਿਯੁਕਤ ਕੀਤਾ ਸੀ। ਗੁਰੂ ਨੇ 1699 ਈ. ਵਿੱਚ ਵਿਸਾਖੀ ਦੇ ਮੇਲੇ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ ਸੀ। ਭਾਈ ਮਨੀ ਸਿੰਘ ਇਸ ਦੇ ਮੁੱਖ ਪ੍ਰਬੰਧਕਾਂ ਵਿੱਚ ਸ਼ਾਮਲ ਸੀ। ਖਾਲਸਾ ਸਾਜਨਾ ਉਪਰੰਤ ਅੰਮ੍ਰਿਤਸਰ ਦੀ ਸੰਗਤ ਵੱਲੋਂ ਕੀਤੀ ਗਈ ਬੇਨਤੀ ਹਿੱਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਦਾ ਮੁਖ ਗ੍ਰੰਥੀ ਅਤੇ ਸ੍ਰੀ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰਕੇ ਭੇਜਿਆ ਸੀ। ਉਹ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਤੋਂ ਬਾਅਦ ਗੁਰੂ ਮਰਯਾਦਾ ਅਨੁਸਾਰ ਹਰਿਮੰਦਰ ਸਾਹਿਬ ਦਾ ਤੀਸਰਾ ਗ੍ਰੰਥੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਨੂੰ ਜਥੇਬੰਦ ਕਰਨ ਵਿੱਚ ਭਾਈ ਮਨੀ ਸਿੰਘ ਦਾ ਉਘਾ ਯੋਗਦਾਨ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਦਲਾਂ ਨੂੰ ਇਕਮੁੱਠ ਰੱਖਣ ਵਾਸਤੇ ਉਹਨਾ ਨੇ ਅਹਿਮ ਭੂਮਿਕਾ ਨਿਭਾਈ ਸੀ। ਭਾਈ ਮਨੀ ਸਿੰਘ ਗੁਰਬਾਣੀ ਦਾ ਪ੍ਰਮਾਣਕ ਵਿਆਖਿਆਕਾਰ ਸੀ। ਉਹ ਸੁਲਝਿਆ ਹੋਇਆ ਸਾਖੀ ਉਚਾਰਕ ਸੀ। ਉਹ ਗੁਰੂ ਘਰ ਦਾ ਪ੍ਰਬੁੱਧ ਪ੍ਰਚਾਰਕ, ਪ੍ਰਬੰਧਕ ਤੇ ਯੋਧਾ ਸੀ। ਭਾਈ ਗੁਰਦਾਸ ਤੋਂ ਬਾਅਦ ਉਹ ਦੂਜਾ ਗੁਰਬਾਣੀ ਲਿੱਪੀਕਾਰ ਸੀ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਵੀਂ ਬੀੜ ਲਿਖੀ ਸੀ ਜਿਸ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕੀਤੀ ਗਈ ਸੀ। ਇਸ ਬੀੜ ਨੂੰ ਹੀ ‘ਗੁਰੂ’ ਪਦ ਬਖਸ਼ਿਆ ਗਿਆ ਸੀ। ਇਸ ਬੀੜ ਦਾ ਨਾਂ ਦਮਦਮੀ ਬੀੜ ਹੈ। 24 ਜੂਨ ਸੰਨ 1734 ਈ. ਨੂੰ ਲਾਹੌਰ ਦੇ ਨਖਾਸ ਚੌਕ ਅੰਦਰ ਬੰਦ ਬੰਦ ਕਟਵਾ ਕੇ ਸ਼ਹਾਦਤ ਨੂੰ ਚੁੰਮਣ ਵਾਲਾ ਭਾਈ ਮਨੀ ਸਿੰਘ ਗੁਰਬਾਣੀ ਦਾ ਪਹਿਲਾ ਸ਼ਹੀਦ ਲਿੱਪੀਕਾਰ ਹੈ।
ਅੱਗੇ ਪੜ੍ਹੋ...





HSDagensdatum.svgਅੱਜ ਇਤਿਹਾਸ ਵਿੱਚ - 10 ਮਾਰਚ



10 ਮਾਰਚ:


ਅਲੈਗ਼ਜ਼ੈਂਡਰ ਗਰਾਹਮ ਬੈੱਲ



  • 1644 – ਭਾਈ ਮਨੀ ਸਿੰਘ ਦਾ ਜਨਮ ਹੋਇਆ।


  • 1746 – ਲਖਪਤ ਰਾਏ ਨੇ 1000 ਤੋਂ ਵੱਧ ਸਿੱਖ ਸ਼ਹੀਦ ਕੀਤੇ


  • 1801 – ਬਰਤਾਨੀਆ ਵਿੱਚ ਪਹਿਲੀ ਮਰਦਮਸ਼ੁਮਾਰੀ ਹੋਈ।


  • 1876 – ਅਲੈਗ਼ਜ਼ੈਂਡਰ ਗਰਾਹਮ ਬੈੱਲ ਨੇ ਪਹਿਲੀ ਫ਼ੋਨ ਕਾਲ (ਥਾਮਸ ਵੈਟਸਨ ਨੂੰ) ਕੀਤੀ।(ਚਿੱਤਰ ਦੇਖੋ)


  • 1922 – ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਗੁਜਰਾਤ ਵਿੱਚ ਸਾਬਰਮਤੀ ਆਸ਼ਰਮ ਨੇੜੇ ਗ੍ਰਿਫਤਾਰ ਕੀਤਾ ਗਿਆ।


  • 1978 – ਪੁਲਾੜ ਯਾਨ ਸੋਯੂਜ-28 ਪ੍ਰਿਥਵੀ 'ਤੇ ਪਰਤਿਆ।


  • 1994 – ਯੂਨਾਨ ਦੀ ਐਕਟਰੈਸ, ਗਾਇਕਾ ਤੇ ਸਿਆਸੀ ਆਗੂ ਮੈਲਿਨਾ ਮਰਕਾਉਰੀ ਦੇ ਸਸਕਾਰ ਵਿੱਚ ਦਸ ਲੱਖ ਲੋਕ ਸ਼ਾਮਲ ਹੋਏ।

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਮਾਰਚ • 10 ਮਾਰਚ • 11 ਮਾਰਚ




 



HSVissteduatt.svgਕੀ ਤੁਸੀਂ ਜਾਣਦੇ ਹੋ?...


...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 299 ਵਿੱਚੋਂ 102ਵਾਂ ਹੈ।

...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਂਮ ਹੈ।

...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।

...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।

...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।

...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।

...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।

...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।

...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।

...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1.680 ਕਿੱਲੋ ਦਾ ਹੋਵੇਗਾ।

...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।




PL Wiki Aktualnosci ikona.svg ਖ਼ਬਰਾਂ




  • ਕੇਰਲ ਵਿੱਚ ਆਏ ਹੜ੍ਹ।

  • ਭਾਰਤ ਦੇ ਵਿਦਵਾਨ, ਪੱਤਰਕਾਰ ਅਤੇ ਲੇਖਕ ਕੁਲਦੀਪ ਨਈਅਰ ਦਾ 23 ਅਗਸਤ 2018 ਨੂੰ 93 ਸਾਲ ਦੀ ਉਮਰ ਵਿੱਚ ਦਿਹਾਂਤ।


  • ਸੰਯੁਕਤ ਰਾਸ਼ਟਰ ਦੇ ਸਾਬਕਾ ਜਰਨਲ ਸੈਕਟਰੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕੋਫ਼ੀ ਅੰਨਾਨ ਦਾ 80 ਸਾਲ ਦੀ ਉਮਰ ਵਿੱਚ ਦਿਹਾਂਤ।

  • ਸਾਬਕਾ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦਾ 93 ਸਾਲ ਦੀ ਉਮਰ ਵਿੱਚ ਦਿਹਾਂਤ।


  • ਏਸ਼ੀਆਈ ਖੇਡਾਂ, ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿਖੇ 18 ਅਗਸਤ ਤੋਂ ਸ਼ੁਰੂ।


  • ਭਾਰਤ ਨੇ 27 ਗੋਲ ਕਰਕੇ ਏਸ਼ੀਆਈ ਖੇਡਾਂ ਵਿਚ ਹਾਕੀ ਵਿੱਚ ਪੁਰਾਣੇ ਇਤਿਹਾਸ ਨੂੰ ਦੁਹਰਾਇਆ



Featured picture.png ਚੁਣੀ ਹੋੲੀ ਤਸਵੀਰ






Large brown mantid07 edit.jpg

ਗਾਜਰ ਦੇ ਫੁੱਲ ਉਪਰ ਪੁੱਠਾ ਲੰਮਕਿਆ 11 ਸੈਂਟੀਮੀਟਰ ਲੰਮੀ ਟਿੱਡਾ।


ਤਸਵੀਰ: Fir0002










Wikipedia-logo-v2.svg ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ




ਜਿਹਨਾਂ ਵਿੱਚ 1,000,000 ਤੋਂ ਵੱਧ ਲੇਖ ਹਨ
DeutschEnglishFrançaisNederlands

ਜਿਹਨਾਂ ਵਿੱਚ 750,000 ਤੋਂ ਵੱਧ ਲੇਖ ਹਨ
EspañolItaliano日本語PolskiPortuguêsРусский

ਜਿਹਨਾਂ ਵਿੱਚ 500,000 ਤੋਂ ਵੱਧ ਲੇਖ ਹਨ
Svenska中文

ਜਿਹਨਾਂ ਵਿੱਚ 250,000 ਤੋਂ ਵੱਧ ਲੇਖ ਹਨ
CatalàČeskySuominorsk (bokmål)‬УкраїнськаTiếng Việt

ਜਿਹਨਾਂ ਵਿੱਚ 100,000 ਤੋਂ ਵੱਧ ਲੇਖ ਹਨ
العربيةБългарскиDanskEsperantoEestiEuskaraفارسیעבריתहिन्दीHrvatskiMagyarBahasa IndonesiaҚазақша한국어LietuviųBahasa MelayuRomânăSlovenčinaSlovenščinaСрпски / srpskiTürkçeVolapükWinaray

ਜਿਹਨਾਂ ਵਿੱਚ 50,000 ਤੋਂ ਵੱਧ ਲੇਖ ਹਨ
AzərbaycancaБеларускаябеларуская (тарашкевіца)‬ΕλληνικάGalegoKreyòl ayisyenქართულიLatinaМакедонскиनेपाल भाषाnorsk (nynorsk)‬OccitanPiemontèisArmãneashceSrpskohrvatski / српскохрватскиSimple Englishதமிழ்తెలుగుไทยTagalog


ਬੋਲੀਆਂ ਦੀ ਸੂਚੀ










ਇਤਿਹਾਸ
ਇਨਕਲਾਬ   ਤਾਰੀਖਾਂ   ਧਾਰਮਿਕ ਇਤਿਹਾਸ   ਪੁਰਾਤੱਤਵ ਵਿਗਿਆਨ   ਪੁਰਾਤਨ ਸੱਭਿਅਤਾਵਾਂ   ਯੁੱਧ


ਸੱਭਿਆਚਾਰ
ਅਦਾਕਾਰ  ਇਮਾਰਤਸਾਜ਼ੀ  ਨਾਚ  ਮਿਥਿਹਾਸ  ਫ਼ੈਸ਼ਨ  ਅਜਾਇਬਘਰ  ਸੰਗੀਤ  ਫ਼ਿਲਮਾਂ  ਭਾਸ਼ਾਵਾਂ 


ਸਮਾਜ
ਧੰਦਾ  ਆਰਥਿਕਤਾ  ਸਿਆਸਤ  ਲੀਲ੍ਹਾ  ਟਰਾਂਸਪੋਰਟ


ਕੁਦਰਤ
ਸੁਰੱਖਿਅਤ ਖੇਤਰ  ਜਾਨਵਰ  ਪੌਦੇ

ਤਕਨਾਲੋਜੀ

ਬਿਜਲਾਣੂ ਤਕਨਾਲੋਜੀ  ਸੂਚਨਾ ਤਕਨਾਲੋਜੀ  ਅਵਾਜ਼ ਤਕਨਾਲੋਜੀ  ਵਾਹਨ ਤਕਨਾਲੋਜੀ  ਇੰਟਰਨੈੱਟ




ਧਰਮ
ਸਿੱਖ  ਇਸਲਾਮ  ਹਿੰਦੂ ਧਰਮ  ਇਸਾਈ ਧਰਮ  ਯਹੂਦੀ ਧਰਮ  ਬੁੱਧ ਧਰਮ  ਜੈਨ ਧਰਮ  ਪਾਰਸੀ ਧਰਮ   ਬਹਾ'ਈ ਧਰਮ  ਮਿਥਿਹਾਸ  ਬਹਾਈ ਧਰਮ   ਸ਼ੈਤਾਨੀ ਧਰਮ


ਭਾਸ਼ਾ
ਭਾਸ਼ਾਈ ਪਰਵਾਰ  ਕੁਦਰਤੀ ਭਾਸ਼ਾਵਾਂ  ਬਨਾਉਟੀ ਭਾਸ਼ਾਵਾਂ


ਭੂਗੋਲ
ਏਸ਼ੀਆ  ਅਮਰੀਕਾ  ਯੂਰਪ  ਅਫ਼ਰੀਕਾ  ਅੰਟਾਰਕਟਿਕਾ  ਓਸ਼ੇਨੀਆ  ਰੇਗਿਸਤਾਨ  ਪਹਾੜ  ਮਹਾਂਸਾਗਰ  ਦਰਿਆ  ਝੀਲਾਂ  ਦੇਸ਼  ਟਾਪੂ  ਸ਼ਹਿਰ


ਵਿਗਿਆਨ
ਜੀਵ ਵਿਗਿਆਨ  ਰਸਾਇਣਕ ਵਿਗਿਆਨ  ਭੌਤਿਕ ਵਿਗਿਆਨ  ਮਨੋ-ਵਿਗਿਆਨ  ਸਮਾਜ  ਖਗੋਲ  ਗਣਿਤ ਸ਼ਾਸਤਰ   ਅਰਥ-ਵਿਗਿਆਨ


ਸਭ ਪੰਨੇ  ਸ਼੍ਰੇਣੀਆਂ ਮੁਤਾਬਕ  ਸ਼੍ਰੇਣੀ ਰੁੱਖ


Blue-bg.svg


Wikimedia-logo.svg

ਹੋਰ ਵਿਕੀਮੀਡੀਆ ਯੋਜਨਾਵਾਂ





































"https://pa.wikipedia.org/w/index.php?title=ਮੁੱਖ_ਸਫ਼ਾ&oldid=406431" ਤੋਂ ਲਿਆ





ਨੇਵੀਗੇਸ਼ਨ ਮੇਨੂ


























(window.RLQ=window.RLQ||[]).push(function()mw.config.set("wgPageParseReport":"limitreport":"cputime":"0.172","walltime":"0.265","ppvisitednodes":"value":382,"limit":1000000,"ppgeneratednodes":"value":0,"limit":1500000,"postexpandincludesize":"value":73738,"limit":2097152,"templateargumentsize":"value":3907,"limit":2097152,"expansiondepth":"value":3,"limit":40,"expensivefunctioncount":"value":0,"limit":500,"unstrip-depth":"value":0,"limit":20,"unstrip-size":"value":0,"limit":5000000,"entityaccesscount":"value":0,"limit":400,"timingprofile":["100.00% 103.491 1 -total"," 47.87% 49.536 1 ਵਰਤੋਂਕਾਰ:Pratyya_Ghosh/Lists"," 12.57% 13.004 1 ਫਰਮਾ:ਮੁੱਖ_ਪੰਨਾ_ਸੁਆਗਤ"," 9.78% 10.126 1 ਫਰਮਾ:ਮੁੱਖ_ਪੰਨਾ/ਹੋਰ_ਭਾਸ਼ਾਵਾਂ"," 6.62% 6.848 1 ਮੁੱਖ_ਪੰਨਾ/ਵਿਸ਼ਾ/ਇਤਿਹਾਸ"," 6.27% 6.485 1 ਵਿਕੀਪੀਡੀਆ:ਚੁਣਿਆ_ਹੋਇਆ_ਚਿੱਤਰ"," 5.66% 5.856 1 ਵਿਕੀਪੀਡੀਆ:ਚੁਣਿਆ_ਹੋਇਆ_ਲੇਖ"," 5.61% 5.806 1 ਮੁੱਖ_ਪੰਨਾ/ਵਿਸ਼ਾ/ਭੂਗੋਲ"," 5.31% 5.491 1 ਮੁੱਖ_ਸਫਾ/ਹੋਰ_ਬੋਲੀਆਂ/ਫਰਮਾ"," 4.75% 4.917 1 ਮੁੱਖ_ਪੰਨਾ/ਵਿਸ਼ਾ/ਤਕਨਾਲੋਜੀ"],"cachereport":"origin":"mw1256","timestamp":"20190310020117","ttl":3600,"transientcontent":true);mw.config.set("wgBackendResponseTime":147,"wgHostname":"mw1245"););

Popular posts from this blog

Oświęcim Innehåll Historia | Källor | Externa länkar | Navigeringsmeny50°2′18″N 19°13′17″Ö / 50.03833°N 19.22139°Ö / 50.03833; 19.2213950°2′18″N 19°13′17″Ö / 50.03833°N 19.22139°Ö / 50.03833; 19.221393089658Nordisk familjebok, AuschwitzInsidan tro och existensJewish Community i OświęcimAuschwitz Jewish Center: MuseumAuschwitz Jewish Center

Valle di Casies Indice Geografia fisica | Origini del nome | Storia | Società | Amministrazione | Sport | Note | Bibliografia | Voci correlate | Altri progetti | Collegamenti esterni | Menu di navigazione46°46′N 12°11′E / 46.766667°N 12.183333°E46.766667; 12.183333 (Valle di Casies)46°46′N 12°11′E / 46.766667°N 12.183333°E46.766667; 12.183333 (Valle di Casies)Sito istituzionaleAstat Censimento della popolazione 2011 - Determinazione della consistenza dei tre gruppi linguistici della Provincia Autonoma di Bolzano-Alto Adige - giugno 2012Numeri e fattiValle di CasiesDato IstatTabella dei gradi/giorno dei Comuni italiani raggruppati per Regione e Provincia26 agosto 1993, n. 412Heraldry of the World: GsiesStatistiche I.StatValCasies.comWikimedia CommonsWikimedia CommonsValle di CasiesSito ufficialeValle di CasiesMM14870458910042978-6

Typsetting diagram chases (with TikZ?) Announcing the arrival of Valued Associate #679: Cesar Manara Planned maintenance scheduled April 17/18, 2019 at 00:00UTC (8:00pm US/Eastern)How to define the default vertical distance between nodes?Draw edge on arcNumerical conditional within tikz keys?TikZ: Drawing an arc from an intersection to an intersectionDrawing rectilinear curves in Tikz, aka an Etch-a-Sketch drawingLine up nested tikz enviroments or how to get rid of themHow to place nodes in an absolute coordinate system in tikzCommutative diagram with curve connecting between nodesTikz with standalone: pinning tikz coordinates to page cmDrawing a Decision Diagram with Tikz and layout manager